ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਰਜੀਕਲ ਸਟ੍ਰਾਈਕ ਨੂੰ ਲੈ ਕੇ ਵੱਡਾ ਖੁਲਾਸਾ
2016 ਤੋਂ ਨਹੀਂ ਹੋਈ ਕੋਈ ਸਰਜੀਕਲ ਸਟ੍ਰਾਈਕ
ਆਰਟੀਆਈ ਜ਼ਰੀਏ ਹੋਇਆ ਖੁਲਾਸਾ
ਡੀਜੀਐੱਮਓ ਨੇ ਆਰਟੀਆਈ ਪੁੱਛੇ ਸਵਾਲ ਦੇ ਜਵਾਬ ਚ ਦੱਸਿਆ
ਜੰਮੂ ਦੇ ਆਰਟੀਆਈ ਕਾਰਕੁੰਨ ਰੋਹਿਤ ਚੌਧਰੀ ਨੇ ਪੁੱਛੀ ਸੀ ਗਿਣਤੀ
29 ਸਤੰਬਰ 2016 ਤੋਂ ਪਹਿਲਾਂ ਸਰਜੀਕਲ ਸਟ੍ਰਾਈਕ ਦੀ ਕੋਈ ਜਾਣਕਾਰੀ ਨਹੀਂ
2004 ਤੋਂ 2014 ਵਿਚਕਾਰ ਹੋਈ ਸਰਜੀਕਲ ਸਟ੍ਰਾਇਕ ਬਾਰੇ ਕੀਤਾ ਗਿਆ ਸੀ ਸਵਾਲ
ਡੀਜੀਐੱਮਓ ਨੇ ਕਿਹਾ 29 ਸਤੰਬਰ 2016 ਤੋਂ ਪਹਿਲਾਂ ਸਰਜੀਕਲ ਸਟ੍ਰਾਈਕ ਬਾਰੇ ਕੋਈ ਜਾਣਕਾਰੀ
ਡਾ.ਮਨਮੋਹਨ ਸਿੰਘ ਸਮੇਤ ਕਈ ਕਾਂਗਰਸ ਆਗੂ ਕਰ ਚੁੱਕੇ ਨੇ ਸਰਜੀਕਲ ਸਟ੍ਰਾਈਕ ਦਾ ਦਾਅਵਾ
ਬੀਜੇਪੀ ਨੇ ਕਾਂਗਰਸ ‘ਤੇ ਝੂਠ ਬੋਲਣ ਦੇ ਲਾਏ ਸੀ ਇਲਜਾਮ
Watch Video
https://youtu.be/VgJqE-dtP2M
