ਪਿੰਡ ਦੇ ਲੋਕਾਂ ਨੇ ਸਿਆਸੀ ਪਾਰਟੀਆਂ ਦਾ ਕੀਤਾ ਬਾਈਕਾਟ, ਪਿੰਡ ’ਚ ਵਿਕਾਸ ਨਾ ਹੋਣ ਕਾਰਨ ਲੋਕਾਂ ’ਚ ਰੋਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀ ਆਨੰਦਪੁਰ ਸਾਹਿਬ  ਦੇ ਪਿੰਡ ਮੀੜਵਾ ਲੋਅਰ ਦੇ ਲੋਕ ਬੁਨਿਆਦੀ ਸਹੂਲਤ ਤੋਂ ਅੱਜ ਵੀ ਵਾਂਝੇ ਨੇ | ਜਿਸ ਕਰਾਨ ਪਿੰਡ ਦੇ ਲੋਕਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀ ਆਨੰਦਪੁਰ ਸਾਹਿਬ  ਦੇ ਪਿੰਡ ਮੀੜਵਾ ਲੋਅਰ ਦੇ ਲੋਕ ਬੁਨਿਆਦੀ ਸਹੂਲਤ ਤੋਂ ਅੱਜ ਵੀ ਵਾਂਝੇ ਨੇ | ਜਿਸ ਕਰਾਨ ਪਿੰਡ ਦੇ ਲੋਕਾਂ ਨੇ ਕਿਸੇ ਵੀ ਪਾਰਟੀ ਨੂੰ ਨਾ ਵੋਟ ਪਾਉਣ ਦਾ ਫੈਸਲਾ ਕੀਤਾ ਹੈ | ਤੇ ਲੋਕਾਂ ਦਾ ਕਹਿਣਾ ਹੈ ਕਿ ਉਹ ਨੋਟਾ ਬਟਨ ਹੀ ਦੱਬਣਗੇ |

ਤੇ ਇਸ ਦੇ ਨਾਲ ਲੋਕਾਂ ਨੇ ਉਮੀਦਵਾਰਾਂ ਨੂੰ  ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੇ ਪਿੰਡ ਚ ਕਿਸੇ ਵੀ ਪਾਰਟੀ ਦਾ ਕੋਈ ਵੀ ਉਮੀਦਵਾਰ ਵੋਟ ਮੰਗਣ ਆਵੇਗਾ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ | ਤੇ ਪਿੰਡ ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ | 

Watch Video

Leave a Reply

Your email address will not be published. Required fields are marked *