ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਦੇ ਲਾਹੌਰ ਸ਼ਹਿਰ ਚ ਸਥਿਤ ਦਾਤਾ ਦਰਬਾਰ ਦੇ ਬਾਹਰ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਇਹ ਧਮਾਕਾ ਇਹਨਾਂ ਜਿਆਦਾ ਭਿਆਨਕ ਸੀ ਕਿ ਮੌਕੇ ਤੇ ਹੀ ਤ ਪੁਲਿਸ ਅਧਿਕਾਰੀ ਮਰ ਗਏ।
ਇਸ ਤੋਂ ਇਲਾਵਾ ਇਸ ਧਮਾਕੇ ਦੇ ਕਾਰਨ ਕਰੀਬ 18 ਲੋਕ ਜਖਮੀ ਵੀ ਹੋ ਗਏ। ਫਿਲਹਾਲ ਜਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਚ ਭਰਤੀ ਕਰਵਾ ਦਿੱਤਾ ਗਿਆ।

