ਸੰਗਰੂਰ ‘ਚ ਭਗਵੰਤ ਮਾਨ ਤੋਂ ਲੋਕਾਂ ਨੇ ਪੁੱਛੇ ਸਵਾਲ, ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ MP ਭਗਵੰਤ ਮਾਨ ਨੂੰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ‘ਚ ਭਗਵੰਤ ਮਾਨ ਤੋਂ ਲੋਕਾਂ ਨੇ ਪੁੱਛੇ ਸਵਾਲ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ MP ਭਗਵੰਤ ਮਾਨ ਨੂੰ ਵੋਟਾਂ ਵੇਲੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ‘ਚ ਭਗਵੰਤ ਮਾਨ ਤੋਂ ਲੋਕਾਂ ਨੇ ਪੁੱਛੇ ਸਵਾਲ

ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ MP ਭਗਵੰਤ ਮਾਨ ਨੂੰ

ਵੋਟਾਂ ਵੇਲੇ ਭਗਵੰਤ ਮਾਨ ਨੂੰ ਆਇਆ ਪਿੰਡ ਚੇਤੇ – ਪਿੰਡਵਾਸੀ

ਪਿੰਡ ਨਮੋਲ ‘ਚ ਲੋਕਾਂ ਨੇ ਮਾਨ ਨੂੰ ਵਾਅਦਿਆਂ ਬਾਰੇ ਪੁੱਛੇ ਸਵਾਲ

ਮਾਨ ਨੇ ਪੰਜ ਸਾਲਾਂ ਬਾਅਦ ਪਿੰਡ ‘ਚ ਵਿਖਾਇਆ ਮੂੰਹ – ਪਿੰਡ ਵਾਸੀ

ਪਿੰਡ ਦੀਆਂ ਗਲੀਆਂ ਨਾ ਸੁਧਾਰਨ ਬਾਰੇ ਪੁੱਛਿਆ ਸਵਾਲ

ਪੰਜਾਬ ਸਿਹਤ ਤੇ ਸਿੱਖਿਆ ਦਾ ਹਾਲ ਬਦਤਰ – ਨੌਜਵਾਨ

ਨੌਜਵਾਨ ਨੂੰ ਜਵਾਬ ਦੇ ਕੇ ਸੰਤੁਸ਼ਟ ਨਾ ਕਰ ਸਕੇ ਭਗਵੰਤ ਮਾਨ

ਮੈਨੂੰ ਖੁਸ਼ੀ ਕਿ ਲੋਕ ਲੀਡਰਾਂ ਤੋਂ ਸਵਾਲ ਪੁੱਛ ਰਹੇ ਨੇ – ਭਗਵੰਤ ਮਾਨ

Watch Video 

Leave a Reply

Your email address will not be published. Required fields are marked *