ਸੰਗਰੂਰ ‘ਚ ਗੰਨਾ ਸੰਘਰਸ਼ ਕਮੇਟੀ ਨੇ ਸ਼ੁਰੂ ਕੀਤਾ ਵਿਰੋਧ, ਕਿਸਾਨਾਂ ਵਲੋਂ ਕਾਂਗਰਸ ਉਮੀਦਵਾਰ ਕੇਵਲ ਢਿੱਲੋਂ ਦਾ ਵਿਰੋਧ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ‘ਚ ਗੰਨਾ ਸੰਘਰਸ਼ ਕਮੇਟੀ ਨੇ ਸ਼ੁਰੂ ਕੀਤਾ ਵਿਰੋਧ ਕਿਸਾਨਾਂ ਵਲੋਂ ਕਾਂਗਰਸ ਉਮੀਦਵਾਰ ਕੇਵਲ ਢਿੱਲੋਂ ਦਾ ਵਿਰੋਧ ਅੱਧਾ ਦਰਜਨ ਪਿੰਡਾਂ ‘ਚ ਕਿਸਾਨਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ‘ਚ ਗੰਨਾ ਸੰਘਰਸ਼ ਕਮੇਟੀ ਨੇ ਸ਼ੁਰੂ ਕੀਤਾ ਵਿਰੋਧ

ਕਿਸਾਨਾਂ ਵਲੋਂ ਕਾਂਗਰਸ ਉਮੀਦਵਾਰ ਕੇਵਲ ਢਿੱਲੋਂ ਦਾ ਵਿਰੋਧ

ਅੱਧਾ ਦਰਜਨ ਪਿੰਡਾਂ ‘ਚ ਕਿਸਾਨਾਂ ਨੇ ਕੀਤਾ ਵਿਰੋਧ

ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਤੋਂ ਨਰਾਜ਼ ਨੇ ਕਿਸਾਨ

ਕੇਵਲ ਢਿੱਲੋਂ ਉਨ੍ਹਾਂ ਪੁੱਤਰ ਤੇ ਹੋਰ ਆਗੂਆਂ ਦਾ ਕਿਸਾਨਾਂ ਵਲੋਂ ਵਿਰੋਧ

ਕਾਂਗਰਸ ਨੂੰ ਦੋ ਪਿੰਡਾਂ ‘ਚ ਰੱਦ ਕਰਨੇ ਪਏ ਆਪਣੇ ਪ੍ਰੋਗਰਾਮ  

Watch Video

Leave a Reply

Your email address will not be published. Required fields are marked *