ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਿੱਖ ਇਤਿਹਾਸਕਾਰ ਤੇ ਵਿਦਵਾਨ ਡਾ. ਕਿਰਪਾਲ ਸਿੰਘ ਦਾ ਦੇਹਾਂਤ ਹੋ ਜਾਣ ਦੀ ਦੁਖਦ ਖਬਰ ਸਾਹਮਣੇ ਆਇਆ ਹੈ। ਦਸ ਦਈਏ ਕਿ 95 ਸਾਲ ਦੇ ਸਿੱਖ ਇਤਿਹਾਸਕਾਰ ਤੇ ਵਿਦਵਾਨ ਕਿਰਪਾਲ ਸਿੰਘ ਨੇ ਆਖਿਰੀ ਸਾਹ ਚੰਡੀਗੜ੍ਹ ‘ਚ ਲਏ।
ਦੱਸਣਯੋਗ ਗੱਲ ਹੈ ਕਿ ਉਹ ਇਕ ਕਮੇਟੀ ਦੇ ਮੁਖੀ ਸੀ ਜੋ ਕਿ ਸਕੂਲਾਂ ਲਈ ਇਤਿਹਾਸ ਦੀਆਂ ਕਿਤਾਬਾਂ ਲਈ ਸਿਲੇਬਸ ਨੂੰ ਤਿਆਰ ਕਰਦੀ ਸੀ।
Deeply saddened to learn of the passing away of Prof. Kirpal Singh, the doyen of Sikh history. I have known him very closely and have always respected his scholarship. I offer my heartfelt condolences to his family and pray that may his soul rest in peace. pic.twitter.com/NIRK2IcuLC
— Capt.Amarinder Singh (@capt_amarinder) May 7, 2019
ਦਸ ਦਈਏ ਕਿ ਸ਼ਾਮ 4 ਵਜੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

