ਹਰਸਿਮਰਤ ਦੇ ਹੱਕ ਚ ਮਜੀਠੀਆ, ਕਾਂਗਰਸ ਤੇ ਵਰ੍ਹੇ ਮਜੀਠੀਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ਅੰਦਰ ਚੋਣ ਪ੍ਰਚਾਰ ਲਗਤਾਰ ਭੱਖ ਰਿਹਾ ਹੈ | ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਲਗਤਾਰ ਯੂਥ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ਅੰਦਰ ਚੋਣ ਪ੍ਰਚਾਰ ਲਗਤਾਰ ਭੱਖ ਰਿਹਾ ਹੈ | ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਲਗਤਾਰ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆਂ ਵੱਲੋ ਬਠਿੰਡਾ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ |

ਅੱਜ ਮਜੀਠੀਆਂ ਨੂੰ ਜਿਥੇ ਬਠਿੰਡਾ ਦੀ ਗਾਧੀ ਮਾਰਕਿਟ ਨੇ ਵਿਕਾਸ ਕਰਜਾ ਬਦਲੇ ਅਕਾਲੀ ਦਲ ਦਾ ਸਮੱਰਥਨ ਕਰਨ ਦਾ ਭਰੋਸਾ ਦਿੱਤਾ | ਉਥੇ ਹੀ ਮਜੀਠੀਆਂ ਨੇ ਜਿਲ੍ਹਾ ਬਾਰ ਐਸੋਸੀਏਸਨ ਤੋ ਵੀ ਅਕਾਲੀ ਦਲ ਦੇ ਸਮੱਰਥਣ ਦੀ ਮੰਗ ਕੀਤੀ ।

Watch Video

 

 

Leave a Reply

Your email address will not be published. Required fields are marked *