ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਰਪੁਰ ਤੋਂ ਕਾਂਗਰਸੀ ਉਮੀਦਵਾਰ ਦਾ ਸਨੀ ਦਿਓਲ ਨੂੰ ਸੱਦਾ
ਸੁਨੀਲ ਜਾਖੜ ਦਾ ਸਨੀ ਦਿਓਲ ਨੂੰ ਬਹਿਸ ਲਈ ਸੱਦਾ
ਨਾਮਜ਼ਦਗੀ ਭਰਨ ਤੋਂ ਬਾਅਦ ਸਨੀ ਮੁਬੰਈ ਚਲੇ ਗਏ ਸੀ- ਜਾਖੜ
ਮੇਰਾ ਤੋਂ ਚਰਚਾ ਕਰਨ ਤੋਂ ਡਰਦੇ ਨੇ ਸਨੀ ਦਿਓਲ- ਜਾਖੜ
ਸਨੀ ਮੋਦੀ ਦੇ ਕਹਿਣਾ ਤੇ ਗੁਰਦਾਸਪੁਰ ਆਏ ਨੇ- ਜਾਖੜ
ਗੁਰਦਾਸਪੁਰ ਦੇ ਲੋਕਾਂ ਨਾਲ ਸਨੀ ਨੂੰ ਪਿਆਰ ਨਹੀਂ- ਜਾਖੜ
Watch Video
