ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਮੋਗਾ ਵਿਖੇ ਚੋਣ ਦਫ਼ਤਰ ਦਾ ਉਧਘਾਟਨ ਕੀਤਾ | ਨਾਲ ਹੀ ਮਾਨ ਨੇ ਫਰੀਦਕੋਟ ਤੋਂ ਪਾਰਟੀ ਦੇ ਉਮੀਦਵਾਰ ਸਾਧੂ ਸਿੰਘ ਦੇ ਹੱਕ ਚ ਰੋਡ ਸ਼ੋਅ ਵੀ ਕੀਤਾ |
ਇਸ ਵੇਲੇ ਮਾਨ ਨੇ ਦਾਅਵਾ ਕੀਤਾ ਕਿ ਸ਼ਮਸ਼ੇਰ ਦੂਲੋਂ ਜਲਦ ਹੀ ਪਾਰਟੀ ਚ ਸ਼ਾਮਿਲ ਹੋਣਗੇ | ਨਾਲ ਹੀ ਉਨ੍ਹਾਂ ਨੇ ਭਾਜਪਾ ਤੇ ਵਾਰ ਕਰਦੇ ਹੋਏ ਕਿਹਾ ਕਿ ਭਾਜਪਾ ਨੂੰ ਪੰਜਾਬ ਚ ਤਿੰਨ ਉਮੀਦਵਾਰ ਵੀ ਨਹੀਂ ਮਿਲੇ ਜਿਸ ਕਰਕੇ ਇਕ ਨੂੰ ਦਿੱਲੀ ਤੋਂ ਤੇ ਦੂਜੇ ਨੂੰ ਮੁਬੰਈ ਤੋਂ ਲੈ ਕੇ ਆਏ ਨੇ |
Watch Video
