ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਿਆਸੀ ਨੇਤਾਵਾਂ ਦਾ ਵਿਰੋਧ ਲਗਾਤਾਰ ਜਾਰੀ
ਲਹਿਰਾਗਾਗਾ ’ਚ ਕੇਵਲ ਢਿੱਲੋ ਦਾ ਹੋਇਆ ਵਿਰੋਧ
ਸੰਗਰੂਰ ਦੇ ਪਿੰਡ ਭਸੋਡ ‘ਚ ਕਾਂਗਰਸੀ ਵਿਧਾਇਕ ਦਲਬੀਰ ਗੋਲਡੀ ਦਾ ਵਿਰੋਧ
ਕੇਵਲ ਢਿੱਲੋ ਦੇ ਪ੍ਰਚਾਰ ਲਈ ਪੁੱਜੇ ਸਨ ਗੋਲਡੀ
ਨੌਜਵਾਨਾਂ ਨੇ ਕਾਂਗਰਸ ਦੀ ਕਾਰਗੁਜ਼ਾਰੀ ‘ਤੇ ਚੁੱਕੇ ਸਵਾਲ
ਪਹਿਲਾ ਕੀਤੇ ਵਾਅਦੇ ਪੂਰੇ ਕਰੋ, ਫਿਰ ਵੋਟਾਂ ਲਈ ਆਓ- ਸਥਾਨਕ ਲੋਕ
‘ਕਾਂਗਰਸ ਨੇ ਲੋਕਾਂ ਨਾਲ ਕੀਤੀ ਵਾਅਦਾ ਖਿਲਾਫ’
Watch Video
