ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 1984 ਸਿੱਖ ਕਤਲੇਆਮ ਦਾ ਕੇਸ ਲੜ ਰਹੀ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪਹਿਲਾਂ ਹੇਠਲੀ ਅਦਲਤ ਨੇ 79 ਲੋਕਾਂ ਨੂੰ ਸਜ਼ਾ ਸੁਣਾਈ ਸੀ |
ਪਰ ਹਾਈ ਕੋਰਟ ਨੇ 70 ਲੋਕਾਂ ਨੂੰ 5-5 ਸਾਲਾ ਦੀ ਸਜ਼ਾ ਸੁਣਾਈ ਸੀ | ਤੇ 15 ਲੋਕਾਂ ਨੇ ਸੁਰਪੀਮ ਕੋਰਟ ਚ ਅਪੀਲ ਕੀਤੀ ਸੀ | ਤੇ ਹੁਣ ਸਪਰੀਮ ਕੋਰਟ ਨੇ ਲੋਕਾਂ ਖਿਲਾਫ ਸਬੂਤ ਨਾ ਹੋਣ ਦੀ ਗੱਲ ਕਹਿ ਕੇ ਇਨ੍ਹਾਂ ਨੂੰ ਬਰੀ ਕਰ ਦਿੱਤਾ |
Watch Video
