ਗੁਰਦਾਸਪੁਰ ‘ਚ ਗਰਜਿਆ ਦਿਓਲਾ ਦਾ ਨਲਕਾ ਪੁੱਟਣ ਵਾਲਾ ਕਾਕਾ ‘ਸਨੀ ਦਿਓਲ’ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਹਲਕਾ ਤੋਂ ਬੀਜੇਪੀ ਉਮੀਦਵਾਰ ਸਨੀ ਦਿਓਲ ਨੇ ਰੈਲੀ ਕੀਤੀ। ਇਸ ਦੌਰਾਨ ਉਹਨਾਂ ਨੇ ਰੈਲੀ ਨੂੰ ਸੰਬੰਧੋਨ ਕਰਦੇ ਹੋਏ ਕਿਹਾ ਕਿ ਸਭ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਹਲਕਾ ਤੋਂ ਬੀਜੇਪੀ ਉਮੀਦਵਾਰ ਸਨੀ ਦਿਓਲ ਨੇ ਰੈਲੀ ਕੀਤੀ। ਇਸ ਦੌਰਾਨ ਉਹਨਾਂ ਨੇ ਰੈਲੀ ਨੂੰ ਸੰਬੰਧੋਨ ਕਰਦੇ ਹੋਏ ਕਿਹਾ ਕਿ ਸਭ ਤੋਂ ਪਹਿਲਾ ਸਾਰੀਆਂ  ਨੂੰ ਸੱਤ ਸ਼੍ਰੀ ਅਕਾਲ ਬੋਲਿਆ ਉਸ ਤੋਂ ਬਾਅਦ ਕਿਹਾ ਕਿ ਮੈਨੂੰ ਤੁਹਾਡਾ ਪਿਆਰ ਇੱਥੇ ਲੈਕੇ ਆਇਆ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਇਸ ਸਿਆਸਤ ਤੋਂ ਅਣਜਾਣ ਹਨ ਪਰ ਪੱਕੇ ਦੇਸ਼ ਭਗਤ ਹਨ।

https://www.facebook.com/LivingIndiaNewschannel/videos/343656159623302/

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਸਾਰੀਆਂ ਦੀ ਜਿੱਤ ਹੋਵੇਗੀ। ਆਪਣੀ ਗੱਲ ਜਾਰੀ ਰੱਖਦੇ ਹੋਏ ਉਹਨਾਂ ਨੇ ਇਹ ਵੀ ਕਿਹਾ ਤੁੰ ਉੱਥੇ ਜਾਂ ਉੱਥੇ ਹਰ ਕਿਸੇ ਦੇ ਦਿਲ ਵਿੱਚ ਤੁੰ ਰਹਿੰਦਾ ਹੈ। ਇਸ ਤੋਂ ਇਲਾਵਾ ਸਨੀ ਦਿਓਲ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਾਇਆ ਹੋਇਆ ਟਵੀਟ ਵੀ ਦੁਹਰਾਇਆ ਤੇ ਕਿਹਾ ਹਿੰਦੁਸਤਾਨ ਜਿੰਦਾਬਾਦ ਹੈ ਸੀ ਤੇ ਰਹੇਗਾ।

Sunny deol

ਨਾਲ ਹੀ ਉਹਨਾਂ ਨੇ ਹੁਣ ਚੱਕ ਦਾਂਗੇ ਫੱਟੇ ਵੀ ਬਹੁਤ ਜੋਸ਼ਿਲੇ ਅੰਦਾਜ ‘ਚ ਕਿਹਾ। ਦੱਸਣਯੋਗ ਗੱਲ ਹੈ ਕਿ ਸਨੀ ਦਿਓਲ਼ ਨੇ ਨਾਮਜ਼ਦਗੀ ਦਾਖਿਲ ਕਰਨ ਤੋਂ ਪਹਿਲਾ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਇਸ ਤੋਂ ਬਾਅਦ ਉਹਨਾਂ ਨੇ ਨਾਮਜ਼ਦਗੀ ਦਾਖਿਲ ਕਰਕੇ ਉਹ  ਪੁੱਡਾ ਗਰਾਊਂਡ ‘ਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ ਰੂ-ਬ-ਰੂ ਹੋਏ।

Leave a Reply

Your email address will not be published. Required fields are marked *