ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਦੁਲੋ ਦੇ ਪੁੱਤਰ ਬਨੀ ਦੁਲੋ ਨੇ ਛੱਡੀ ਕਾਂਗਰਸ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਤੋ ਪਹਿਲਾ ਕਾਂਗਰਸ ਪਾਰਟੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਦਸ ਦਈਏ ਕਿ ਬਨੀ ਦੁਲੋ ਨੇ ਪੰਜਾਬ ਕਾਂਗਰ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਤੋ ਪਹਿਲਾ ਕਾਂਗਰਸ ਪਾਰਟੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਦਸ ਦਈਏ ਕਿ ਬਨੀ ਦੁਲੋ ਨੇ ਪੰਜਾਬ ਕਾਂਗਰ ਦੇ ਸਕੱਤਰ, ਜਨਰਲ ਸਕੱਤਰ ਕਿਸਾਨ ਮਜ਼ਦੂਰ ਸੈੱਕ ਦੇ ਅਹੁੰਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਿਸ ਕਾਰਨ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ।

Bandeep Singh Bunny

ਦਸ ਦਈਏ ਕਿ ਬਨੀ ਦੁਲੋ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁਲੋ ਤੇ ਹਰਬੰਸ ਕੌਰ ਦੁਲੋ ਦੇ ਪੁੱਤਰ ਹਨ। ਤੁਹਾਨੂੰ ਦਸ ਦਈਏ ਕਿ ਕੁਝ ਸਮੇਂ ਪਹਿਲਾ ਹੀ ਹਰਬੰਸ ਕੋਰ ਦੁਲੋ ਆਪ ਚ ਸ਼ਾਮਿਲ ਹੋਏ ਸੀ ਤੇ ਹੁਣ ਉਹ ਫਤਿਹਗੜ੍ਹ ਸਾਹਿਬ ਤੋਂ ਲੋਕਸਭਾ ਦੇ ਉਮੀਦਵਾਰ ਵੀ ਹਨ।

Leave a Reply

Your email address will not be published. Required fields are marked *