ਜਗਮੀਤ ਬਰਾੜ ਦਾ ਸਾਥੀ ਵਿਜੈ ਕੁਮਾਰ ਕਾਂਗਰਸ ‘ਚ ਮੁੜ ਆਇਆ ਵਾਪਸ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਬਕਾ ਵਿਧਾਇਕ ਤੇ ਜਗਮੀਤ ਬਰਾੜ ਦੇ ਸਾਥੀ ਵਿਜੈ ਕੁਮਾਰ ਮੁੜ ਤੋਂ ਕਾਂਗਰਸ ਚ ਸ਼ਾਮਿਲ ਹੋ ਗਏ ਹਨ। ਦਸ ਦਈਏ ਕਿ ਪੰਜਾਬ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਬਕਾ ਵਿਧਾਇਕ ਤੇ ਜਗਮੀਤ ਬਰਾੜ ਦੇ ਸਾਥੀ ਵਿਜੈ ਕੁਮਾਰ ਮੁੜ ਤੋਂ ਕਾਂਗਰਸ ਚ ਸ਼ਾਮਿਲ ਹੋ ਗਏ ਹਨ। ਦਸ ਦਈਏ ਕਿ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਨਾਲ ਹੀ ਕੈਪਟਨ ਨੇ ਕਿਹਾ ਕਿ ਪਾਰਟੀ ਉਹਨਾਂ ਦਾ ਸਵਾਗਤ ਕਰਦੀ ਹੈ ਤੇ ਉਹ ਬਹੁਤ ਹੀ ਤਜ਼ਰਬੇਕਾਰ ਲੀਡਰ ਹਨ

Vijay kumar

ਜਿਸ ਕਾਰਨ ਪਾਰਟੀ ਨੂੰ ਉਹਨਾਂ ਦਾ ਬਹੁਤ ਫਾਇਦਾ ਹੋਵੇਗਾ। ਉੱਥੇ ਹੀ ਵਿਜੈ ਕੁਮਾਰ ਦਾ ਕਹਿਣਾ ਹੈ ਕਿ ਜਗਮੀਤ ਬਰਾੜ ਨੇ ਆਪਣੇ ਸਮਰਥਕਾਂ ਤੋਂ ਪੁੱਛੇ ਬਿਨ੍ਹਾਂ ਹੀ ਫੈਸਲੇ ਲਏ ਹਨ। ਦਸ ਦਈਏ ਕਿ ਵਿਦੈ ਕੁਮਾਰ ਨੇ ਕਾਂਗਰਸ ਚੋਂ ਜਗਮੀਤ ਬਰਾੜ ਨੂੰ ਕੱਢੇ ਜਾਣ ਤੋਂ ਬਾਅਦ ਹੀ ਪਾਰਟੀ ਛੱਡ ਦਿੱਤੀ ਸੀ।

Leave a Reply

Your email address will not be published. Required fields are marked *