ਵਿਧਾਇਕ ਸੁਖਪਾਲ ਖਹਿਰਾ ਦਾ ਵਿਧਾਇਕੀ ਤੋਂ ਅਸਤੀਫਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਧਾਇਕ ਸੁਖਪਾਲ ਖਹਿਰਾ ਦਾ ਵਿਧਾਇਕੀ ਤੋਂ ਅਸਤੀਫਾ ਭੁਲੱਥ ਤੋਂ ‘ਆਪ’ ਦੇ ਮੁਅੱਤਲ ਵਿਧਾਇਕ ਸਨ ਖਹਿਰਾ ਖਹਿਰਾ ਨੇ ਅਸਤੀਫ਼ਾ ਵਿਧਾਨਸਭਾ ਸਪੀਕਰ ਨੂੰ ਭੇਜਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਧਾਇਕ ਸੁਖਪਾਲ ਖਹਿਰਾ ਦਾ ਵਿਧਾਇਕੀ ਤੋਂ ਅਸਤੀਫਾ

ਭੁਲੱਥ ਤੋਂ ‘ਆਪ’ ਦੇ ਮੁਅੱਤਲ ਵਿਧਾਇਕ ਸਨ ਖਹਿਰਾ

ਖਹਿਰਾ ਨੇ ਅਸਤੀਫ਼ਾ ਵਿਧਾਨਸਭਾ ਸਪੀਕਰ ਨੂੰ ਭੇਜਿਆ

ਖਹਿਰਾ ਬਠਿੰਡਾ ਹਲਕੇ ਤੋਂ ਲੜ ਰਹੇ ਨੇ ਚੋਣ

‘ਆਪ’ ਤੋਂ ਵੱਖ ਹੋ ਬਣਾਈ ‘ਪੰਜਾਬ ਏਕਤਾ ਪਾਰਟੀ’

‘ਆਪ’ ਵਲੋਂ ਮੈਂਬਰੀ ਰੱਦ ਕਰਨ ਲਈ ਸਪੀਕਰ ਨੂੰ ਕੀਤੀ ਸੀ ਲਿਖਤੀ ਅਪੀਲ

Watch Video

Leave a Reply

Your email address will not be published. Required fields are marked *