ਰਾਮ ਰਹੀਮ ਦੀ ਤੁਲਨਾ ਗੁਰੂਆਂ ਦੇ ਨਾਲ ਕਰ ਕਸੂਤੇ ਫਸੇ ਜੇਜੇਪੀ ਨੇਤਾ, ਜੇਜੇਪੀ ਦਾ ਆਗੂ ਹੈ ਨਿਸ਼ਾਨ ਸਿੰਘ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਮ ਰਹੀਮ ਦੀ ਤੁਲਨਾ ਗੁਰੂਆਂ ਦੇ ਨਾਲ ਕਰ ਕਸੂਤੇ ਫਸੇ ਜੇਜੇਪੀ ਨੇਤਾ ਜੇਜੇਪੀ ਦਾ ਆਗੂ ਹੈ ਨਿਸ਼ਾਨ ਸਿੰਘ ਬਲਾਤਕਾਰੀ ਰਾਮ ਰਹੀਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਮ ਰਹੀਮ ਦੀ ਤੁਲਨਾ ਗੁਰੂਆਂ ਦੇ ਨਾਲ ਕਰ ਕਸੂਤੇ ਫਸੇ ਜੇਜੇਪੀ ਨੇਤਾ

ਜੇਜੇਪੀ ਦਾ ਆਗੂ ਹੈ ਨਿਸ਼ਾਨ ਸਿੰਘ

ਬਲਾਤਕਾਰੀ ਰਾਮ ਰਹੀਮ ਦਾ ਕਰ ਰਿਹਾ ਗੁਣਗਾਨ

ਮੈਨੂੰ ਨਿਸ਼ਾਨ ਸਿੰਘ ਪ੍ਰੇਮੀ ਕਿਹਾ ਕਰੋ- ਨਿਸ਼ਾਨ

ਡੇਰਾ ਦੇ ਖਿਲਾਫ ਕੀਤੇ ਗਏ ਨਾਜਾਇਜ਼ ਕੇਸ

ਗੁਰੂ ਪੈਂਗਬਰਾਂ ਪੀਰਾਂ ਨੂੰ ਵੀ ਕਈ ਦਿੱਕਤਾਂ ਦਾ ਕਰਨਾ ਪਿਆ ਸੀ ਸਾਹਮਣਾ

ਜੇਲ ਅੰਦਰ ਵੀ ਉਹ ਕਰ ਰਹੇ ਹਨ ਚੰਗਾ ਕੰਮ- ਨਿਸ਼ਾਨ

ਨਿਸ਼ਾਨ ਸਿੰਘ ਦੇ ਬਿਆਨ ਤੇ ਭੜਕੇ ਸਿੱਖ  

ਕਈ ਪਾਰਟੀ ਦੇ ਆਗੂ ਕਰ ਰਹੇ ਨੇ ਡੇਰੇ ਦੇ ਗੁਣਗਾਣ- ਦਾਦੂਵਾਲ

ਚੰਦ ਵੋਟਾਂ ਦੀ ਖਾਤਿਰ ਕੀਤਾ ਡੇਰਾ ਸੱਚਾ ਸੌਦਾ ਦਾ ਗੁਣਗਾਨ- ਦਾਦੂਵਾਲ

ਬਲਾਤਕਾਰੀ ਨੂੰ ਗੁਰੂਆਂ ਦੇ ਨਾਲ ਤੁਲਨਾ ਕਰਨਾ ਗਲਤ- ਦਾਦੂਵਾਲ

Watch Video 

Leave a Reply

Your email address will not be published. Required fields are marked *