ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜ਼ਪੁਰ ਚ ਕਣਕ ਦੀ ਪੱਕੀ ਫਸਲ ਨੂੰ ਭਿਆਨਕ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਮਮਦੋਟ ਕਸਬੇ ਦੇ ਪਿੰਡ ਜੋਧਪੁਰ ਦੇ ਪਿੰਡ ‘ਚ ਕਿਸਾਨ ਦੀ ਕਰੀਬ 5 ਏਕੜ ਦੀ ਫਸਲ ਨੂੰ ਅੱਗ ਲੱਗ ਗਈ
ਜਿਸ ਕਾਰਨ ਭਿਆਨਕ ਅੱਗ ਸਾਰੀ ਪੱਕੀ ਪਕਾਈ ਫਸਲ ਨੂੰ ਸਾੜ ਦਿੱਤਾ। ਉੱਥੇ ਹੀ ਇਹ ਮਾਮਲਾ ਸਵੇਰੇ ਕਰੀਬ 4 ਵਜੇ ਦਾ ਦੱਸਿਆ ਜਾ ਰਿਹਾ ਹੈ।
ਫਿਲਹਾਲ ਭਾਰੀ ਮੁਸ਼ਕਤ ਤੋਂ ਬਾਅਦ ਪਿੰਡ ਵਾਸੀਆਂ ਨੇ ਅੱਗ ਤੇ ਕਾਬੂ ਪਾਇਆ।


