ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉਂਝ ਤਾਂ ਨੇਤਾ ਲੋਕ ਚੋਣਾਂ ਦੇ ਸਮੇਂ ਆਮ ਜਨਤਾ ਨਾਲ ਕਈ ਤਰ੍ਹਾਂ ਦੇ ਦਿਲ ਲੁਭਾਉਂਣੇ ਵਾਅਦੇ ਕਰਦੇ ਹਨ , ਪਰ ਸ਼ਹਿਰ ਦੀ ਗਰੀਬ ਜਨਤਾ ਦਾ ਕੀ ਹਾਲ ਹੈ ਇਹ ਚੋਣ ਜਿੱਤਣ ਦੇ ਬਾਅਦ ਕਦੇ ਕਿਸੇ ਨੇਤਾ ਨੇ ਨਹੀਂ ਪੁੱਛਿਆ, ਇਸ ਵਜ੍ਹਾ ਤੋਂ ਖੰਨਾ ਸ਼ਹਿਰ ਵਿੱਚ 2 ਰਹਿਣ ਬਸੇਰੇ ਬਣੇ ਹੋਣ ਦੇ ਬਾਵਜੂਦ ਵੀ ਲੋਕ ਫੁਟਪਾਥ ‘ਤੇ ਸੋਣ ਲਈ ਮਜਬੂਰ ਹਨ, ਜਿੱਥੇ ਸਮਾਜਸੇਵੀ ਇਸਨੂੰ ਸਿਸਟਮ ਦੀਆਂ ਕੰਮੀਆਂ ਦੱਸ ਰਹੇ ਹਨ ਉਥੇ ਹੀ ਅਧਿਕਾਰੀ ਚੋਣ ਜਾਬਤੇ ਦਾ ਹਵਾਲਿਆ ਦਿੰਦੇ ਹੋਏ ਕੋਈ ਵੀ ਗੱਲ ਕਹਿਣ ਤੋਂ ਮਨਾ ਕਰ ਰਹੇ ਹਨ ।
Watch Video
https://youtu.be/merJ7ogJGpM
