ਵੋਟ ਪਾਉਣ ਤੋਂ ਪਹਿਲਾ ਪੀਐੱਮ ਨਰਿੰਦਰ ਮੋਦੀ ਮਿਲੇ ਇਸ ਖਾਸ ਸ਼ਖਸ ਨੂੰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੇ ਤੀਜੇ ਗੇੜ ਦੀਆਂ ਵੋਟਿੰਗ ਸ਼ੁਰੂ ਹੋ ਗਈ ਹੈ। ਇਸਦੇ ਚੱਲਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵੋਟ ਪਾਉਣਗੇ।    ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੇ ਤੀਜੇ ਗੇੜ ਦੀਆਂ ਵੋਟਿੰਗ ਸ਼ੁਰੂ ਹੋ ਗਈ ਹੈ। ਇਸਦੇ ਚੱਲਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵੋਟ ਪਾਉਣਗੇ।

PM Narendra Modi, PM Narendra Modi,    ਇਸ ਦੌਰਾਨ ਉਹਨਾਂ ਨੇ ਆਪਣੀ ਮਾਂ ਹੀਰਾ ਬੇਨ ਦਾ ਆਸ਼ੀਰਵਾਦ ਲਇਆ।

PM Narendra Modi,

PM Narendra Modi,

ਦੱਸਣਯੋਗ ਗੱਲ ਹੈ ਕਿ ਲੋਕਸਬਾ ਚੋਣਾਂ 7 ਗੇੜ੍ਹ ਚ ਵੋਟਿੰਗ ਪੈਣਿਆ ਹਨ ਅੱਜ ਤੀਜਾ ਗੇੜ੍ਹ ਹੈ।

PM Narendra Modi,

PM Narendra Modi,

ਇਸ ਦੌਰਾਨ ਸੁਰੱਖਿਆਂ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਦੌਰਾਨ ਪੀਐੱਮ ਨਰਿੰਦਰ ਮੋਦੀ ਨੇ ਵੀ ਆਪਣੇ ਵੋਟ ਦਾ ਵੀ ਭੁਗਤਾਨ ਕੀਤਾ।

Pm Mother Pm Mother

ਇਸ ਤੋਂ ਇਲਾਵਾ ਉਹਨਾਂ ਪੀਐੱਮ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਨੇ ਵੀ ਵੋਟ ਪਾਇਆ।

Leave a Reply

Your email address will not be published. Required fields are marked *