ਲੋਕਸਭਾ ਚੋਣਾਂ ਲਈ ਤੀਜੇ ਗੇੜ੍ਹ ਲਈ 15 ਸੂਬਿਆਂ ਦੀਆਂ 117 ਸੀਟਾਂ ‘ਤੇ ਹੋ ਰਹੀ ਵੋਟਿੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਚੋਣ ਦਾ ਅੱਜ ਤੀਜੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਦਸ ਦਈਏ ਕਿ ਅੱਜ 15 ਸੂਬਿਆਂ ਦੀ 117 ਸੀਟਾਂ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਚੋਣ ਦਾ ਅੱਜ ਤੀਜੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਦਸ ਦਈਏ ਕਿ ਅੱਜ 15 ਸੂਬਿਆਂ ਦੀ 117 ਸੀਟਾਂ ਦੇ ਲਈ  ਵੋਟਿੰਗ  ਕੀਤੀ ਜਾ ਰਹੀ ਹੈ।

Election Election  ਇਸ ਦੌਰਾਨ ਵੋਟਰਾਂ ਅਤੇ ਉਮੀਦਵਾਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕ ਭਾਰੀ ਗਿਣਤੀ ਚ ਮਤਦਾਨ ਕਰਨ ਲਈ ਆ ਰਹੇ ਹਨ।

Election

ਦੱਸਿਆ ਜਾ ਰਿਹਾ ਹੈ ਕਿ 117 ਸੀਟਾਂ ‘ਚ ਗੁਜਰਾਤ, ਕੇਰਲ, ਮਹਾਰਾਸ਼ਟਰ ਅਤੇ ਕਰਨਾਟਕ ਦੀਆਂ 74 ਸੀਟਾਂ ਕਾਫੀ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ। ਇਹਨਾਂ ਸੀਟਾਂ ਤੇ ਕਰੀਬ 1612 ਉਮੀਦਵਾਰ ਚੋਣ ਮੈਦਾਨ ਚ ਆਪਣੀ ਕਿਸਮਤ ਅਜ਼ਮਾ ਰਹੇ ਹਨ।

 

 

 

 

Leave a Reply

Your email address will not be published. Required fields are marked *