ਪੰਜਾਬ ‘ਚ ਉਮੀਦਵਾਰ ਅੱਜ ਤੋਂ ਭਰ ਸਕਣਗੇ ਨਾਮਜ਼ਦਗੀਆਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਉਮੀਦਵਾਰ ਲੋਕਸਭਾ ਚੋਣਾਂ ਦੇ ਲਈ ਅੱਜ ਆਪਣਾ ਨਾਮਜਦਗੀ ਭਰ ਸਕਦੇ ਹਨ। ਇਹ ਨਾਮਜ਼ਦਗੀਆਂ 22 ਤੋਂ 29 ਅਪ੍ਰੈਲ ਤੱਕ ਭਰੀਆਂ ਜਾਣਗੀਆਂ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਉਮੀਦਵਾਰ ਲੋਕਸਭਾ ਚੋਣਾਂ ਦੇ ਲਈ ਅੱਜ ਆਪਣਾ ਨਾਮਜਦਗੀ ਭਰ ਸਕਦੇ ਹਨ। ਇਹ ਨਾਮਜ਼ਦਗੀਆਂ 22 ਤੋਂ 29 ਅਪ੍ਰੈਲ ਤੱਕ ਭਰੀਆਂ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ਇਹ ਨਾਮਜ਼ਦੀਆਂ ਦੀ 30 ਅਪ੍ਰੈਲ ਨੂੰ ਪੜਤਾਲ ਕੀਤੀ ਜਾਵੇਗੀ।

Election

ਦੱਸਣਯੋਗ ਗੱਲ ਹੈ ਕਿ ਪੰਜਾਬ ਸਮੇਤ 8 ਸੂਬਿਆਂ ਦੀਆਂ 59 ਸੀਟਾਂ ਤੋਂ 19 ਮਈ ਨੂੰ ਵੋਟਿੰਗ ਕੀਤੀ ਜਾਵੇਗੀ। ਇਹਨਾਂ ਚੋਣਾਂ  ਦਸ ਦਈਏ ਕਿ 2 ਮਈ ਤੱਕ ਉਮੀਦਵਾਰ ਆਪਣੇ ਆਵੇਦਨ ਨੂੰ ਵਾਪਸ ਲੈ ਸਕਦਾ ਹੈ।

Election

2 ਮਈ ਤੱਕ ਉਮੀਦਵਾਰ ਆਵੇਦਨ ਵਾਪਸ ਲੈ ਸਕਣਗੇ। 23 ਮਈ ਨੂੰ ਇਸਦੀ ਇਹਨਾਂ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਫਿਲਹਾਲ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀ ਜਾ ਰਹੀਆਂ ਹਨ।

Leave a Reply

Your email address will not be published. Required fields are marked *