ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਖਬੀਰ ਬਾਦਲ ਦਾ ਕਾਂਗਰਸ ਤੇ ਨਿਸ਼ਾਨਾ
ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਹਲਕੇ ਚ ਹੀ ਨਹੀਂ ਗਏ- ਸੁਖਬੀਰ
ਕੈਪਟਨ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ- ਸੁਖਬੀਰ
ਲੋਕਸਭਾ ਚੋਣਾਂ ਚ ਮਹਾਰਾਣੀ ਪਰਨੀਤ ਕੌਰ ਨਾਲ ਮੁਕਾਬਲਾ ਨਹੀਂ – ਸੁਖਬੀਰ
ਡਾ. ਗਾਂਧੀ ਨਾਲ ਹੈ ਅਕਾਲੀ ਦਲ ਦਾ ਮੁਕਾਬਲਾ- ਸੁਖਬੀਰ
ਕੁੰਵਰ ਵਿਜੇ ਪ੍ਰਤਾਪ ਕਾਂਗਰਸੀ ਏਜੰਟ ਸੀ- ਸੁਖਬੀਰ
Watch Video
