ਪ੍ਰਕਾਸ਼ ਬਾਦਲ ਦਾ ਲੰਬੀ ਦੌਰਾ, ਬਰਾੜ ਬਿਨ੍ਹਾਂ ਸ਼ਰਤ ਅਕਾਲੀ ਦਲ ‘ਚ ਸ਼ਾਮਿਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਲਾਗਤਾਰ ਹਲਕਾ ਲੰਬੀ ਦਾ ਦੌਰਾ ਕੀਤਾ ਜਾ ਰਿਹਾ ਹੈ ਇਸ  ਦੇ ਚਲਦਿਆਂ ਅੱਜ ਪਿੰਡ ਫਤੂਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਲਾਗਤਾਰ ਹਲਕਾ ਲੰਬੀ ਦਾ ਦੌਰਾ ਕੀਤਾ ਜਾ ਰਿਹਾ ਹੈ ਇਸ  ਦੇ ਚਲਦਿਆਂ ਅੱਜ ਪਿੰਡ ਫਤੂਹੀ ਖੇੜਾ ਦਾ ਦੌਰਾ ਕੀਤਾ ਗਿਆ ਇਸ ਮੌਕੇ ਬਾਦਲ ਨੇ ਕਿਹਾ ਕਿ ਜਗਮੀਤ ਬਰਾੜ  ਬਿਨਾਂ ਕਿਸ ਸ਼ਰਤ ਉੱਤੇ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਹਨ ।

Watch Video

 

 

Leave a Reply

Your email address will not be published. Required fields are marked *