ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖ਼ਬਰ ਜਗਰਾਓਂ ਤੋਂ ਹੈ ਜਿੱਥੇ ਕੁਲਵੰਤ ਸਿੰਘ ਨਾਂਅ ਦਾ ਨੌਜਵਾਨ ਆਪਣੇ ਪਿਤਾ ਜੀ ਦਾ ਇਲਾਜ ਕਰਵਾਉਣ ਆਇਆ ਤਾਂ ਹਸਪਤਾਲ ਦੇ ਬਾਹਰ ਉਸਨੇ ਆਪਣੀ ਬਾਇਕ ਖੜੀ ਕੀਤੀ | ਕੁੱਝ ਹੀ ਸਮਾਂ ਬਾਅਦ ਇੱਕ ਨੌਜਵਾਨ ਨੇ ਉਸਦੀ ਬਾਇਕ ਚੋਰੀ ਕਰ ਲਈ ਹੈ । ਇਹ ਘਟਨਾ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ ।
Watch Video
https://youtu.be/EIOL6EUfnoA
