ਗੋਤਾਂਖੋਰਾਂ ਵੱਲੋਂ ਨਹਿਰ ਚੋਂ ਕੱਢੀ ਗਈ ਮ੍ਰਿਤਕ ਦੇਹ, ‘ਮ੍ਰਿਤਕ ਵਿਅਕਤੀ ਬੱਸੀ-ਪਠਾਣਾਂ ਦੇ ਰਹਿਣ ਵਾਲਾ’

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ – ਭਾਖੜਾ ਨਹਿਰ ਵਿੱਚ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਕੱਢੀ ਗਈ ਹੈ | ਗੋਤਾਖੋਰਾਂ ਅਨੁਸਾਰ ਇਹ ਡੇਡ ਬਾਡੀ ਬੱਸੀ ਪਠਾਣਾ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ – ਭਾਖੜਾ ਨਹਿਰ ਵਿੱਚ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਕੱਢੀ ਗਈ ਹੈ | ਗੋਤਾਖੋਰਾਂ ਅਨੁਸਾਰ ਇਹ ਡੇਡ ਬਾਡੀ ਬੱਸੀ ਪਠਾਣਾ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਹੈ | 

ਮਾਂ-ਪੁੱਤ ਨੇ ਬੱਸੀ ਪਠਾਣਾਂ ਨਹਿਰ ਵਿੱਚ ਛਾਲ ਮਾਰੀ ਸੀ | ਮਾਂ ਦੀ ਡੇਡ ਬਾਡੀ ਬੱਸੀ ਪਠਾਣਾਂ ਤੋਂ ਮਿਲੀ ਸੀ ਅਤੇ ਪੁੱਤ ਦੀ ਅੱਜ ਪਟਿਆਲਾ ਨਾਭਾ ਰੋਡ ਸਥਿਤ ਨਹਿਰ ਚੋਂ ਕੱਢੀ ਗਈ ਹੈ | ਮ੍ਰਿਤਕ ਦੇਹ ਬੱਸੀ ਪਠਾਣਾਂ ਪੁਲਿਸ  ਦੇ ਹਵਾਲੇ ਕਰ ਦਿੱਤੀ ਗਈ ।

Watch Video  

https://youtu.be/qyX4h3VJMts

Leave a Reply

Your email address will not be published. Required fields are marked *