ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਦੀ ਅੰਧਰੂਨੀ ਫੁੱਟ ਤੇ ਬੋਲੇ ਜਾਖੜ
ਬੈਠ ਕੇ ਪਾਰਟੀ ਦੇ ਮਸਲੇ ਹੱਲ ਕਰਨੇ ਚਾਹੀਦੇ ਨੇ-ਜਾਖੜ
ਰਾਜਾ ਵੜਿੰਗ ਦੇ ਸ਼ਮਸ਼ਾਨ ਘਾਟ ਵਾਲੇ ਬਿਆਨ ਜਾਖੜ ਨੇ ਕਿਹਾ
ਸੋਚ ਸਮਝ ਕੇ ਬੋਲਣ ਚਾਹੀਦੀ ਹੈ ਜੋਸ਼ ‘ਚ ਹੋਸ਼ ਨਹੀਂ ਖੋਈ ਦਾ
ਡੇਰਾ ਬਾਬਾ ਨਾਨਕ ਤੋਂ ਜਾਖੜ ਨੇ ਪ੍ਰਚਾਰ ਸ਼ੁਰੂ ਕੀਤਾ
ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਸੁਨੀਲ ਜਾਖੜ
ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਵੀ ਮੌਜੂਦ ਸਨ
Watch Video
