ਚੋਣ ਪ੍ਰਚਾਰ ਜੋਰਾਂ ‘ਤੇ, ਖ਼ਡੂਰ ਸਾਹਿਬ ‘ਚ ਬੀਬੀ ਜਗੀਰ ਕੌਰ ਦਾ ਚੋਣ ਪ੍ਰਚਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਆਉਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਸਭਾ ਹਲਕਾ ਖਡੂਰ ਸੁਹਬ ਤੋ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੋਰ ਵੱਲੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਆਉਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਸਭਾ ਹਲਕਾ ਖਡੂਰ ਸੁਹਬ ਤੋ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੋਰ ਵੱਲੋ ਪਿੰਡ ਵੈਰੋਵਾਲ ਰਾਮਪੁਰ ਭੂਤ ਵਿੰਡ ਵਿਖੇ ਚੋਣ ਰੈਲੀਆਂ ਦਾ ਅਯੋਜਨ ਕੀਤਾ ਗਿਆਂ ਇਸ ਮੋਕੇ ਬੀਬੀ ਜਾਗੀਰ ਕੋਰ ਨੇ ਕਾਂਗਰਸ ਅਤੇ ਦੂਸਰੀਆਂ ਪਾਰਟੀਆਂ ਤੇ ਤਿੱਖੈ ਸ਼ਬਦੀ ਹਲਲੇ ਕੀਤੇ | ਉੱਧਰ ਮਹਾਗਠਜੋੜ ਦੇ ਉਮੀਦਵਾਰ ਬੀਬੀ ਪਰਮਜੀਤ ਕੋਰ ਨੇ ਵੀ ਵੱਖ ਵੱਖ ਪਿੰਡਾਂ ਦਾ ਦੋਰਾ ਕਰ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ |

Watch Video

Leave a Reply

Your email address will not be published. Required fields are marked *