ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜ਼ੀਰਕਪੁਰ ਦਾ ਮਸ਼ਹੂਰ ਸੇਠੀ ਢਾਬਾ ਖਾਲ਼ੀ ਕਰਵਾ ਲਿਆ ਗਿਆ
ਗੁਰਦਾਸ ਮਾਨ ਦਾ ਬਹੁਤ ਵੱਡਾ ਫੈਨ ਹੈ ਸੇਠੀ ਢਾਬਾ ਦਾ ਮਾਲਕ
ਸੇਠੀ ਢਾਬੇ ਤੋਂ ਗੁਰਦਾਸ ਮਾਨ ਦੀ ਆਉਂਦੀ ਸੀ ਝਲਕਮਾਮਲਾ ਕਿਰਾਇਆ ਨਾ ਦੇਣ ਦਾ
ਜਮੀਨ ਮਾਲਕ ਦਾ ਕਹਿਣਾ ਬਣਦਾ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਸੀ
ਸੇਠੀ ਢਾਬਾ ਮਾਲਕ ਦਾ ਕਹਿਣਾ ਮੇਰੇ ਨਾਲ ਧੱਕਾ ਹੋਇਆ
Watch Video
