ਅਗਸਤਾ ਵੈਸਟਲੈਂਡ ਘਪਲਾ ਮਾਮਲਾ, ਡੇਵਿਡ ਸਾਇਮਸ ਨੂੰ ਸਮਨ ਜਾਰੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅਗਸਤਾ ਵੈਸਟਲੈਂਡ ਘਪਲਾ ਮਾਮਲੇ ‘ਚ ਈ.ਡੀ. ਦੀ ਚਾਰਜਸ਼ੀਟ ‘ਤੇ ਰਿਪੋਰਟ ਲੈ ਲਿਆ ਹੈ। ਕੋਰਟ ਨੇ ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅਗਸਤਾ ਵੈਸਟਲੈਂਡ ਘਪਲਾ ਮਾਮਲੇ ‘ਚ ਈ.ਡੀ. ਦੀ ਚਾਰਜਸ਼ੀਟ ‘ਤੇ ਰਿਪੋਰਟ ਲੈ ਲਿਆ ਹੈ। ਕੋਰਟ ਨੇ ਇਸ ਮਾਮਲੇ ‘ਚ ਦੋਸ਼ੀ | ਡੇਵਿਡ ਸਾਇਮਸ ਨੂੰ ਸਮਨ ਜਾਰੀ ਕੀਤਾ ਹੈ। ਕੋਰਟ ਨੇ ਡੇਵਿਡ ਨੂੰ ਅੱਜ ਕੋਰਟ ‘ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ।

Watch Video

Leave a Reply

Your email address will not be published. Required fields are marked *