ਜਲੰਧਰ ‘ਚ ਪੁਲਿਸ ਦੀ ਗੁੰਡਾਂਗਰਦੀ, ਔਰਤਾਂ ਨਾਲ ਕੀਤੀ ਕੁੱਟ-ਮਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਪੁਲਿਸ ਆਮ ਜਨਤਾ ਦੀ ਰੱਖਿਆ ਕਰਨ ਲਈ ਹੁੰਦੀ ਹੈ ਪਰ ਜੇਕਰ ਇਹੀ ਰੱਖਿਆ ਕਰਨ ਵਾਲੇ ਦੈਂਤ ਬਣ ਜਾਣ ਤਾਂ ਆਮ ਇਨਸਾਨਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਪੁਲਿਸ ਆਮ ਜਨਤਾ ਦੀ ਰੱਖਿਆ ਕਰਨ ਲਈ ਹੁੰਦੀ ਹੈ ਪਰ ਜੇਕਰ ਇਹੀ ਰੱਖਿਆ ਕਰਨ ਵਾਲੇ ਦੈਂਤ ਬਣ ਜਾਣ ਤਾਂ ਆਮ ਇਨਸਾਨਾਂ ਦਾ ਕੀ ਹਾਲ ਹੋਵੇਗਾ। ਇਸੇ ਤਰ੍ਹਾਂ ਦਾ ਜਲੰਧਰ ਤੋਂ ਪੁਲਿਸ ਦੀ ਗੁੰਡਾਗਰਦੀ ਕੀਤੇ ਜਾਣ ਦੀ ਵੀਡਿਓ ਸਾਹਮਣੇ ਆਈ ਹੈ।

https://www.facebook.com/LivingIndiaNewschannel/videos/2252161725024036/

ਦਸ ਦਈਏ ਕਿ ਪੁਲਿਸ ਨੇ ਗੁੰਡਾਗਰਦੀ ਕਰਦੇ ਹੋਏ ਔਰਤਾਂ ਦੇ ਨਾਲ ਕੁੱਟਮਾਰ ਕੀਤੀ ਨਾਲ ਹੀ ਵੀਡਿਓ ਬਣਾਉਣ ਵਾਲੇ ਨੌਜਵਾਨਾਂ ਦੇ ਵੀ ਥੱਪੜ ਮਾਰੇ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਕੁਝ ਨੌਜਵਾਨਾਂ ਨੇ ਪੀੜਤਾਂ ਤੇ ਹਮਲਾ ਕੀਤਾ ਸੀ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੀੜਤ ਨੇ 40 ਹਜਾਰ ਉਧਾਰ ਦੇਣੇ ਸੀ ਜਿਸ ਤੋਂ ਬਾਅਦ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

Leave a Reply

Your email address will not be published. Required fields are marked *