ਜ਼ਮੀਨੀ ਵਿਵਾਦ ਨੂੰ ਲੈਕੇ ਅਕਾਲੀ ਕਾਂਗਰਸ ਆਮਣੇ-ਸਾਹਮਣੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਜ਼ਮੀਨੀ ਵਿਵਾਦ ਨੂੰ ਲੈਕੇ ਅਕਾਲੀ ਕਾਂਗਰਸ ਆਮਣੇ-ਸਾਹਮਣੇ ਕਾਂਗਰਸੀਆਂ ਨੇ ਅਕਾਲੀਆਂ ਤੇ ਚੱਲੀਆਂ ਇੱਟਾਂ ਇਸ ਦੌਰਾਨ ਇਕ 4 ਸਾਲ ਦਾ ਬੱਚਾ ਕਾਇਲ ਹੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਜ਼ਮੀਨੀ ਵਿਵਾਦ ਨੂੰ ਲੈਕੇ ਅਕਾਲੀ ਕਾਂਗਰਸ ਆਮਣੇ-ਸਾਹਮਣੇ

ਕਾਂਗਰਸੀਆਂ ਨੇ ਅਕਾਲੀਆਂ ਤੇ ਚੱਲੀਆਂ ਇੱਟਾਂ

ਇਸ ਦੌਰਾਨ ਇਕ 4 ਸਾਲ ਦਾ ਬੱਚਾ ਕਾਇਲ ਹੋ ਗਿਆ

ਬੱਚਾ ਜਲੰਧਰ ਦੇ ਸਿਵਲ ਹਸਪਤਾਲ ਚ ਕਰਵਾਇਆ ਗਿਆ ਭਰਤੀ

ਕਾਂਗਰਸੀਆਂ ਜਬਰਦਸਤੀ ਅਕਾਲੀਆਂ ਨੂੰ ਕਾਂਗਰਸ ‘ਚ ਸ਼ਾਮਲ ਕਰਵਾ ਰਹੇ ਸੀ 

ਅਕਾਲੀਆਂ ਦੇ ਮਨ੍ਹਾਂ ਕਰਨ ਤੇ ਉਨ੍ਹਾਂ ਤੇ ਹਮਲਾ ਕੀਤਾ ਗਿਆ

ਪੁਲਿਸ ਵਲੋਂ ਦੋਵਾਂ ਧਿਰਾਂ ਖਿਲਾਫ ਮਾਮਲਾ ਦਰਜ ਕੀਤਾ

Watch Video

Leave a Reply

Your email address will not be published. Required fields are marked *