ਹਰੀਗੜ੍ਹ ਦੇ ਜਸ਼ਨਪ੍ਰੀਤ ਦੀ ਆਵਾਜ਼ ਦਾ ਚੱਲਿਆ ਜਾਦੂ, ਕੁਝ ਦਿਨ ਤੋਂ ਜਸ਼ਨਪ੍ਰੀਤ ਦਾ ਵੀਡਿਓ ਹੋ ਰਿਹਾ ਵਾਇਰਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਰੀਗੜ੍ਹ ਦੇ ਜਸ਼ਨਪ੍ਰੀਤ ਦੀ ਆਵਾਜ਼ ਦਾ ਚੱਲਿਆ ਜਾਦੂ ਕੁਝ ਦਿਨ ਤੋਂ ਜਸ਼ਨਪ੍ਰੀਤ ਦਾ ਵੀਡਿਓ ਹੋ ਰਿਹਾ ਵਾਇਰਲ ਹਥਿਆਰਾਂ ਤੋਂ ਪਰੇ ਹੋਕੇ ਚੁਣੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਰੀਗੜ੍ਹ ਦੇ ਜਸ਼ਨਪ੍ਰੀਤ ਦੀ ਆਵਾਜ਼ ਦਾ ਚੱਲਿਆ ਜਾਦੂ

ਕੁਝ ਦਿਨ ਤੋਂ ਜਸ਼ਨਪ੍ਰੀਤ ਦਾ ਵੀਡਿਓ ਹੋ ਰਿਹਾ ਵਾਇਰਲ

ਹਥਿਆਰਾਂ ਤੋਂ ਪਰੇ ਹੋਕੇ ਚੁਣੀ ਦੁਨੀਆ ਦੀ ਅਸਲੀਅਤ !

ਜਸ਼ਨਪ੍ਰੀਤ ਨੇ ਗਾਇਆ ਸੀ ਮੌਲਾ ਗੀਤ

11 ਸਾਲਾ ਦਾ ਹੈ ਜਸ਼ਨਪ੍ਰੀਤ

ਸੋਸ਼ਲ ਮੀਡਿਆ ਤੇ ਮਕਬੂਲ ਹੋਇਆ ਜਸ਼ਨਪ੍ਰੀਤ ਸਿੰਘ

ਗੀਤ ਰਾਹੀ ਦੁਨਿਆ ਦੇ ਸੱਚ ਨੂੰ ਰੱਖਿਆ ਸਾਹਮਣੇ

ਸਾਇਕਲ ਤੇ ਜਾਂਦਾ ਹੋਇਆ ਗਾਉਂਦਾ ਰਹਿੰਦਾ ਸੀ ਗਾਣਾ- ਜਸ਼ਨ

ਵੀਡਿਓ ਨੂੰ ਇਹਨਾਂ ਪਿਆਰ ਮਿਲਣ ਤੇ ਬਹੁਤ ਖੁਸ਼ ਹਾਂ- ਜਸ਼ਨ

ਦੁਨਿਆ ਦੇ ਭੀੜ ਭੜਕੇ ਤੋਂ ਹੱਟਕੇ ਚੁਣਿਆ ਦੁਨੀਆ ਦਾ ਸੱਚ- ਪਰਿਵਾਰ

Watch Video

Leave a Reply

Your email address will not be published. Required fields are marked *