ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਹਾਰਾਣੀ ਪਰਨੀਤ ਕੌਰ ਵੱਲੋਂ ਬੁਲੇਟ ਪਰੂਫ਼ ਗੱਡੀ ਲੈਣ ‘ਤੇ ਪਟਿਆਲਾ ਸੰਸਦ ਡਾ ਧਰਮਵੀਰ ਗਾਂਧੀ ਨੇ ਕਿਹਾ ਕਿ ਬੁਲੇਟ ਪਰੂਫ਼ ਗੱਡੀ ਲੈਣ ਦਾ ਮਤਲਬ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਲਾਇਨ ਆਰਡਰ ਦੀ ਹਾਲਤ ਠੀਕ ਨਹੀਂ ਹੈ ਜੇਕਰ ਪੰਜਾਬ ਦੇ ਮੁੱਖਮੰਤਰੀ ਦੀ ਧਰਮ ਪਤਨੀ ਸੇਵ ਨਹੀਂ ਤਾਂ ਲੋਕ ਕਿਸ ਤਰ੍ਹਾਂ ਸੁਰੱਖਿਅਤ ਹੋਣਗੇ | ਆਏ ਦਿਨ ਲੁੱਟ-ਖਸੁੱਟ ਕਤਲ ਅਤੇ ਰੇਪ ਵਰਗੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ ।
Watch Video
