ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਡੇਰਾ ਬਿਆਸ ਮੁੱਖੀ ਤੋਂ ਸਮਰਥਨ ਲੈਣ ‘ਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਕਿਹਾ ਕਿ ਕੈਪਟਨ ਵੱਲੋਂ ਡੇਰਾ ਮੁੱਖੀ ਨਾਲ ਮੁਲਾਕਾਤ ਕਰਨਾ ਕੋਈ ਗਲਤ ਨਹੀਂ ਹੈ |
ਤੇ ਪਾਰਟੀ ਦੇ ਨੇਤਾ ਸਮੇਂ ਸਮੇਂ ਡੇਰਾ ਪ੍ਰਮੁੱਖ ਨਾਲ ਮੁਲਾਕਾਤ ਕਰਦੇ ਰਹਿੰਦੇ ਹਨ | ਹਰ ਕਿਸੇ ਦੀ ਕਿਸੇ ਨਾ ਕਿਸੇ ਧਰਮ ਵਿੱਚ ਸ਼ਰਧਾ ਹੁੰਦੀ ਹੈ ਉਸੀ ਵਜ੍ਹਾ ਕਾਰਨ ਕੈਪਟਨ ਮਿਲਣ ਗਏ ਹਨ ।
Watch Video
