ਸਰਕਾਰੀ ਸਕੂਲ ਦੇ ਹੁਸ਼ਿਆਰ ਬੱਚੇ, ਹਰ ਖੇਤਰ ‘ਚ ਹੋ ਰਹੇ ਨੇ ਸਫ਼ਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੋਣਾਂ ਦੇ ਮਾਹੋਲ ਦੇ ਚੱਲਦੇ ਜਿੱਥੇ ਹਰ ਪਾਰਟੀ ਦਾ ਧਿਆਨ ਸਿਰਫ਼ ਵੱਧ ਤੋਂ ਵੱਧ ਵੋਟ ਇੱਕਠੇ ਕਰਨ ਚ ਹੈ | ਉੱਥੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੋਣਾਂ ਦੇ ਮਾਹੋਲ ਦੇ ਚੱਲਦੇ ਜਿੱਥੇ ਹਰ ਪਾਰਟੀ ਦਾ ਧਿਆਨ ਸਿਰਫ਼ ਵੱਧ ਤੋਂ ਵੱਧ ਵੋਟ ਇੱਕਠੇ ਕਰਨ ਚ ਹੈ | ਉੱਥੇ ਹੀ ਕੁਝ ਮਸਲੇ ਅਜਿਹੇ ਵੀ ਹਨ ਜਿੱਥੇ ਸਰਕਾਰ ਅਨਗੈਲੀ ਵਰਤ ਰਹੀ ਹੈ |

ਮਸਲੇ ਅਜਿਹਾਂ ਸਕੂਲਾਂ ਦੇ ਹਨ ਜਿੱਥੇ ਸੁੱਖ ਸੁਵੀਧਾਂ ਦੀ ਘਾਟ ਹੈ | ਪਰ ਫਿਰ ਵੀ ਇਹਨਾਂ ਸਕੂਲ ਦੇ ਬੱਚੇ ਪੜਾਈ ਤੇ ਖੇਡਾਂ ਦੇ ਖੇਤਰ ਚ ਮੱਲਾ ਮਾਰ ਰਹੇ ਹਨ | ਜਿਹਾ ਹੀ ਮਮਲਾ ਸੰਗਰੂਰ ਦੇ ਇੱਕ ਸਰਕਾਰੀ ਸਕੂਲ ਤੋਂ ਸਾਹਮਣੇ ਆਇਆ ਹੈ |

Watch Video 

 

Leave a Reply

Your email address will not be published. Required fields are marked *