ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ਚ ਬਿਊਟੀ ਪਾਲਰ ਚਲਾਉਣ ਵਾਲੀ ਕੁੜੀ ਨੂੰ ਸੀਆਈਏ ਸਟਾਫ ਦੀ ਪੁਲਿਸ ਵਲੋਂ ਚੁੱਕਿਆ ਗਿਆ ਸੀ | ਕੁੜੀ ਦੇ ਪਰਿਵਾਰ ਵੱਲੋਂ ਪੁਲਿਸ ਤੇ ਇਲਜ਼ਮ ਲਗਾਏ ਜਾ ਰਿਹੇ ਨੇ ਕਿ ਇਕ ਹਫਤੇ ਤੋਂ ਕੁੜੀ ਦੀ ਕੋਈ ਸੂਹ ਨਹੀਂ ਮਿਲੀ |
ਪਰਿਵਾਰ ਦਾ ਕਹਿਣਾ ਹੈ ਇਕ ਹਫਤੇ ਤੋਂ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ | ਪਰ ਹਾਲੇ ਤੱਕ ਉਨ੍ਹਾਂ ਨੂੰ ਕੁੜੀ ਦੀ ਕੋਈ ਜਾਣਕਾਰੀ ਨਹੀਂ ਹੈ | ਪੁਲਿਸ ਵਲੋਂ ਕੁੜੀ ਦੇ ਘਰ ਨੂੰ ਵੀ ਤਾਲਾ ਲਗਾਇਆ ਗਿਆ ਹੈ |
Watch Video
