ਹੁਸ਼ਿਆਰਪੁਰ ਵਿਚ ਕੋਕਾ ਕੋਲਾ ਕੰਪਨੀ ਦਾ ਹੋਇਆ ਵਿਰੋਧ, ਪਾਣੀ ਬਰਬਾਦ ਕਰਨ ਦੇ ਲੱਗੇ ਆਰੋਪ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਵਿੱਚ ਇਕ ਪਾਸੇ ਜਿੱਥੇ ਪਾਣੀ ਇਕ ਮੁੱਖ ਸਮੱਸਿਆ ਬਣ ਗਈ ਹੈ। ਉੱਥੇ ਹੀ ਦੂਜੇ ਪਾਸੇ ਹੁਸ਼ਿਆਰਪੁਰ ‘ਚ ਕੋਕਾ ਕੋਲਾ ਕੰਪਨੀ ਪਾਣੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਵਿੱਚ ਇਕ ਪਾਸੇ ਜਿੱਥੇ ਪਾਣੀ ਇਕ ਮੁੱਖ ਸਮੱਸਿਆ ਬਣ ਗਈ ਹੈ। ਉੱਥੇ ਹੀ ਦੂਜੇ ਪਾਸੇ ਹੁਸ਼ਿਆਰਪੁਰ ‘ਚ ਕੋਕਾ ਕੋਲਾ ਕੰਪਨੀ ਪਾਣੀ ਨੂੰ ਜ਼ਮੀਨੀ ਪੱਧਰ ਤੋਂ ਥਤਮ ਕਰ ‘ਚ ਲਗੇ ਹੋਏ ਹਨ।

ਇਸਦੇ ਲਈ ਉਹਨਾਂ ਨੇ ਧਰਤੀ ਤੇ 6 ਵੱਡੇ ਵੱਡੇ ਖੱਡ ਕਰ ਦਿੱਤੇ ਹਨ ਜਿਸ ਕਾਰਨ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਸਭ ਨਾ ਰੁੱਕਿਆ ਤਾਂ ਉਹਨਾ ਵੱਲੋਂ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ।

 

Leave a Reply

Your email address will not be published. Required fields are marked *