ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਡਾ ਬਿਆਨ
ਜਾਣਬੁੱਝ ਕੇ ਪੰਜਾਬ ਦੀਆਂ ਚੋਣਾਂ ਕਰਵਾਈਆਂ ਲੇਟ – ਜਾਖੜ
ਪੰਜਾਬ ’ਚ ਆਖਰੀ ਪੜਾਅ ’ਚ ਹੋਣੀਆਂ ਨੇ ਚੋਣਾਂ
ਪੰਜਾਬ ’ਚ 19 ਮਈ ਨੂੰ ਪੈਣਗੀਆਂ ਵੋਟਾਂ
ਜਾਖੜ ਨੇ ਮੋਦੀ ਸਰਕਾਰ ’ਤੇ ਵੀ ਸਾਧੇ ਨਿਸ਼ਾਨੇ
ਸਾਰੀਆਂ ਕਾਂਗਰਸ ਦੀਆਂ ਸਕੀਮਾਂ ਨੂੰ ਕੀਤਾ ਰੀਲਾਂਚ- ਜਾਖੜ
Watch Video
