ਅਦਾਕਾਰਾ ਜਯਾ ਪ੍ਰਦਾ ਬੀਜੇਪੀ ਚ ਹੋਈ ਸ਼ਾਮਲ, ਰਾਮਪੁਰ ਤੋਂ ਸਪਾ ਦਾ ਸਾਬਕਾ ਸਾਂਸਦ ਨੇ ਜਯਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਚੋਣਾਂ ਤੋਂ ਪਹਿਲਾਂ ਲੀਡਰਾਂ ਵਲੋਂ ਪਾਰਟੀਆਂ ਬਦਲਣ ਦਾ ਸਿਲਸਿਲਾ ਜਾਰੀ ਐ | ਏਸ ਵਿਚਕਾਰ ਸਮਾਜਵਾਦੀ ਪਾਰਟੀ ਦਾ ਹਿੱਸਾ ਰਹੀ ਅਦਾਕਾਰਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਚੋਣਾਂ ਤੋਂ ਪਹਿਲਾਂ ਲੀਡਰਾਂ ਵਲੋਂ ਪਾਰਟੀਆਂ ਬਦਲਣ ਦਾ ਸਿਲਸਿਲਾ ਜਾਰੀ ਐ | ਏਸ ਵਿਚਕਾਰ ਸਮਾਜਵਾਦੀ ਪਾਰਟੀ ਦਾ ਹਿੱਸਾ ਰਹੀ ਅਦਾਕਾਰਾ ਜਯਾ ਪ੍ਰਦਾ ਬੀਜੇਪੀ ਚ ਸ਼ਾਮਲ ਹੋ ਗਏ ਨੇ | ਚਰਚੇ ਨੇ ਕਿ ਬੀਜੇਪੀ ਜਯਾ ਪ੍ਰਦਾ ਨੂੰ ਯੂਪੀ ਦੀ ਰਾਮਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨ ਸਕਦੀ ਐ |

ਏਸੇ ਸੀਟ ਤੋਂ ਸਮਾਜਵਾਦੀ ਪਾਰਟੀ ਦੀ ਦਿੱਗਜ ਆਗੂ ਆਜ਼ਮ ਖਾਨ ਉਮੀਦਾਵਰ ਨੇ | ਮੰਨਿਆ ਜਾ ਰਿਹਾ ਕਿ ਜੇਕਰ ਜਯਾ ਪ੍ਰਦਾ ਏਥੋ ਉਮੀਦਵਾਰ ਐਲਾਨੇ ਜਾਂਦੇ ਨੇ ਰਾਮਪੁਰ ਸੀਟ ਤੇ ਮੁਕਾਬਲਾ ਇਨ੍ਹਾਂ ਦੋਵਾਂ ਵਿਚਾਲੇ ਹੋਵੇਗਾ | ਆਜ਼ਮ ਖਾਨ ਤੇ ਜਯਾ ਪ੍ਰਦਾ ਵਿਚਾਲੇ ਬੀਤੇ ਕਈ ਸਾਲਾਂ ਤੋਂ ਮਤਭੇਦ ਰਹੇ ਨੇ | ਬੀਜੇਪੀ ਸ਼ਾਮਲ ਹੋਣ ਤੋਂ ਬਾਅਦ ਜਯਾ ਪ੍ਰਦਾ ਨੇ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਦਾ ਧੰਨਵਾਦ ਕੀਤਾ |

Watch Video

Leave a Reply

Your email address will not be published. Required fields are marked *