ਧਰਨੇ ਤੇ ਬੈਠੇ ਗੰਨਾ ਕਿਸਾਨ ਸਲਫਾਸ ਦੀਆਂ ਬੋਤਲਾਂ ਲੈਕੇ ਚੜ੍ਹੇ SDM ਦੀ ਛੱਤ ‘ਤੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਧੂਰੀ ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਦਸ ਦਈਏ ਕਿ ਕਿਸਾਨ ਪ੍ਰਦਰਸ਼ਨ ਦੇ ਚੱਲਦੇ ਸਲਫਾਸ ਦੀਆਂ ਬੋਤਲਾਂ ਲੈਕੇ ਐੱਸ.ਡੀ.ਐੱਮ ਦਫ਼ਤਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਧੂਰੀ ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਦਸ ਦਈਏ ਕਿ ਕਿਸਾਨ ਪ੍ਰਦਰਸ਼ਨ ਦੇ ਚੱਲਦੇ ਸਲਫਾਸ ਦੀਆਂ ਬੋਤਲਾਂ ਲੈਕੇ ਐੱਸ.ਡੀ.ਐੱਮ ਦਫ਼ਤਰ ਦੀ ਛੱਤ ‘ਤੇ ਚੜ੍ਹ ਗਏ। ਦੱਸਣਯੋਗ ਗੱਲ ਹੈ ਕਿ ਆਪਣੀਆਂ ਮੰਗਾਂ ਨੂੰ ਲੈਕੇ ਗੰਨਾਂ ਕਿਸਾਨ ਮਰਨ ਵਰਤ ਦੇ ਬੈਠੇ ਹੋਏ ਹਨ।

sugarcane farmer

sugarcane farmer

ਲਗਾਤਾਰ ਅੱਠਵੇ ਦਿਨ ਵੀ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਨੂੰ ਲੈਕੇ  ਕਿਸਾਨ ਮਰਨ ਵਰਤ ਦੇ ਬੈਠੇ ਹੋਏ ਹਨ। ਪ੍ਰਦਰਸ਼ਨ ਚ ਬੈਠੇ ਕਿਸਾਨ ਗੰਨੇ ਦੀ ਬਕਾਇਆ ਰਾਸ਼ੀ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਕਰੀਬ 1320 ਕਰੋੜ ਬਕਾਇਆ ਵਾਪਸ ਦੇਣਾ ਹੈ। ਦੱਸਣਯੋਗ ਗੱਲ ਹੈ ਕਿ ਕਿਸਾਨਾਂ ਨੇ 28 ਮਾਰਚ ਨੂੰ ਸੂਬਾ ਪੱਧਰੀ ਰੋਸ਼ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।

Leave a Reply

Your email address will not be published. Required fields are marked *