ਦੋ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ, ਸੋਸ਼ਲ ਮੀਡੀਆ ‘ਤੇ ਵੀਡਿਓ ਵਾਇਰਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ  ਦੇ ਪਿੰਡ ਢੋਟੀਆ ਤੇ ਆਸਪਾਸ ਦੇ ਖੇਤਰ ‘ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ  ਦੇ ਪਿੰਡ ਢੋਟੀਆ ਤੇ ਆਸਪਾਸ ਦੇ ਖੇਤਰ ‘ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੇ ਬਿਜਲੀ  ਦੇ ਖੰਭੇ ਨਾਲ ਬੰਨਕੇ ਮਾਰ ਕੁੱਟ ਕੀਤੀ ਅਤੇ ਦੋਨਾਂ ਨੌਜਵਾਨਾਂ ਨੂੰ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ |

ਪੁਲਿਸ ਨੇ ਚੋਰੀ  ਦੇ ਇਲਜ਼ਾਮ ਵਿੱਚ ਫੜੇ ਗਏ ਦੋਨਾਂ ਨੋਜਵਾਨਾਂ  ਦੇ ਖਿਲਾਫ ਗ਼ੈਰਕਾਨੂੰਨੀ ਸ਼ਰਾਬ  ਦੇ ਕੰਮ-ਕਾਜ ਦਾ ਮਾਮਲਾ ਦਰਜ ਕਰ ਲਿਆ ਹੈ ਇਹ ਸਾਰੀ ਘਟਨਾ ਸੋਸ਼ਲ ਮੀਡਿਆ ਉੱਤੇ ਵਾਇਰਲ ਹੋ ਰਿਹਾ ਹੈ ।

Watch Video

https://youtu.be/CqUYJg8kggU

Leave a Reply

Your email address will not be published. Required fields are marked *