ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੰਨਾ ਮਿਲ ਵਲੋਂ ਕਿਸਾਨਾਂ ਦੀ ਬਕਾਇਆ ਰਾਸ਼ੀ ਨਾ ਦੇਣ ਦੇ ਵਿਰੋਧ ਚ ਕਿਸਾਨਾਂ ਵਲੋਂ ਧਰਨੇ ਪ੍ਰਦਰਸ਼ਨ ਜਾਰੀ ਹਨ | ਸੰਗਰੂਰ ਤੇ ਧੂਰੀ ਕਿਸਾਨਾਂ ਵਲੋਂ ਸੜਕਾਂ ਦੇ ਜਾਮ ਲਗਾਇਆ ਗਿਆ ਹੈ |
ਜਿਸ ਕਰਕੇ ਸਾਰੀ ਆਵਾਜਾਈ ਠੱਪ ਹੋ ਗਈ ਹੈ | ਉਧਰ ਗੰਨਾ ਮਿਲ ਦੇ ਬਾਹਰ ਮਰਨ ਵਰਤਨ ਤੇ ਬੈਠੇ ਕਿਸਾਨ ਦੀ ਭਾਰਤੀ ਕਿਸਾਨ ਯੂਨੀਅਨ ਵਲੋਂ ਸਮਰੱਥਨ ਕੀਤਾ ਜਾ ਰਿਹਾ ਹੈ |
Watch Video
