ਕਾਂਗਰਸ ‘ਤੇ ਵਰ੍ਹੇ ਸੁਖਬੀਰ ਬਾਦਲ, ਪਾਕਿਸਤਾਨ ‘ਤੇ ਸਾਧੇ ਨਿਸ਼ਾਨੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਦੇ ਮੂਣਕ ‘ਚ ਸੁਖਬੀਰ ਬਾਦਲ ਨੇ ਨਸ਼ੇ  ਦੇ ਮੁੱਦੇ ਉੱਤੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਵਿਧਾਇਕ ਅਤੇ ਮੰਤਰੀਆਂ ਨੇ ਨਸ਼ਾ ਤਸਕਰਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਦੇ ਮੂਣਕ ‘ਚ ਸੁਖਬੀਰ ਬਾਦਲ ਨੇ ਨਸ਼ੇ  ਦੇ ਮੁੱਦੇ ਉੱਤੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਵਿਧਾਇਕ ਅਤੇ ਮੰਤਰੀਆਂ ਨੇ ਨਸ਼ਾ ਤਸਕਰਾਂ ਨਾਲ ਸੋਦਾ ਕਰ ਲਿਆ ਹੈ ਅਤੇ ਉਨ੍ਹਾਂ ਤੋਂ ਪੈਸੇ ਲੈ ਰਹੇ ਹਨ |

ਕਰਤਾਰਪੁਰ ਕਾਰਿਡੋਰ ‘ਤੇ ਕੀਤੇ ਸਵਾਲ ਉੱਤੇ ਸੁਖਬੀਰ ਬਾਦਲ ਨੇ ਕਿਹਾ ਕਿ ਪਾਕਿਸਤਾਨ ਦੇ ਫਰਾਡ ਦਾ ਪਤਾ ਚੱਲ ਗਿਆ ਹੈ ਕਦੇ ਤਾਂ ਉਹ ਕਹਿ ਰਹੇ ਹਨ ਕਿ ਲਾਂਘਾ ਹਰ ਰੋਜ 500 ਸ਼ਰਧਾਲੂਆਂ ਲਈ ਖੋਲਿਆ ਜਾਵੇਗਾ ਅਤੇ ਕਦੇ ਕਹਿ ਰਹੇ ਹਨ ਕਿ ਸ਼ਰਧਲੂਆਂ ਦੀ ਇੱਕ ਗੱਡੀ ਦਰਸ਼ਨਾਂ ਲਈ ਜਾਵੇਗੀ ।

Watch Video

https://youtu.be/lWyrsj-cGqA

Leave a Reply

Your email address will not be published. Required fields are marked *