ਲੋਕਸਭਾ ਚੋਣਾਂ ਲਈ ਚੋਣ ਕਮੀਸ਼ਨ ਵੱਲੋਂ ਤਿਆਰੀਆਂ ਤੇਜ਼, ਚੋਣ ਜਾਬਤਾ ਪੁਲਿਸ ਵਲੋਂ ਵਰਤੀ ਜਾ ਰਹੀ ਸਖਤੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਨੂੰ ਲੈਕੇ ਜਿੱਥੇ ਹਰ ਪਾਰਟੀ ਆਪਣੀ ਤਿਆਰੀਆਂ ਮੁਕੰਮਲ ਕਰ ਰਹੀ ਹੈ | ਤਾਂ ਉਥੇ ਹੀ ਚੋਣ ਕਮੀਸ਼ਨ ਵੱਲੋਂ ਵੀ ਚੋਣਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਨੂੰ ਲੈਕੇ ਜਿੱਥੇ ਹਰ ਪਾਰਟੀ ਆਪਣੀ ਤਿਆਰੀਆਂ ਮੁਕੰਮਲ ਕਰ ਰਹੀ ਹੈ | ਤਾਂ ਉਥੇ ਹੀ ਚੋਣ ਕਮੀਸ਼ਨ ਵੱਲੋਂ ਵੀ ਚੋਣਾਂ ਨੂੰ ਲੈਕੇ ਤਿਆਰੀਆਂ ਤੇਜ਼ ਕਰ ਦਿੱਤੀ ਗਈ ਹੈ | ਚੋਣ ਜਾਬਤਾ ਲਾਗੂ ਹੋਣ ਬਾਅਦ ਸੂਬੇ ਚ ਪੁਲਿਸ ਵਲੋਂ ਲਗਾਤਾਰ ਸਖਤੀ ਵਰਤੀ ਜਾ ਰਹੀ ਐ |

Watch Video 

Leave a Reply

Your email address will not be published. Required fields are marked *