ਪੁਲਿਸ ਕਰ ਰਹੀ ਹੈ ਮਾਮਲਾ ਦੀ ਜਾਂਚ, ਸੀ.ਸੀ.ਟੀ. ਵੀ. ਫੁਟੇਜ਼ ਤੋਂ ਮਿਲੇ ਸੁਰਾਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੋਗਾ ਦੇ ਚੈਂਬਰ ਰੋਡ ਤੋਂ ਇੱਕ ਲਾਵਾਰਿਸ ਕਾਰ ਮਿਲੀ ਹੈ | ਪੁਲਿਸ ਨੇ ਮੌਕੇ ‘ਤੇ ਪਹੁੰਚਕੇ ਜਾਂਚ ਕੀਤੀ ਤਾਂ ਸੀ.ਸੀ.ਟੀ. ਵੀ. ਫੂਟੇਜ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੋਗਾ ਦੇ ਚੈਂਬਰ ਰੋਡ ਤੋਂ ਇੱਕ ਲਾਵਾਰਿਸ ਕਾਰ ਮਿਲੀ ਹੈ | ਪੁਲਿਸ ਨੇ ਮੌਕੇ ‘ਤੇ ਪਹੁੰਚਕੇ ਜਾਂਚ ਕੀਤੀ ਤਾਂ ਸੀ.ਸੀ.ਟੀ. ਵੀ. ਫੂਟੇਜ ਤੋਂ ਪਤਾ ਲੱਗਿਆ ਕਿ ਇੱਕ ਵਿਅਕਤੀ ਕਾਰ ਖੜੀ ਕਰਦਾ ਹੈ ਤੇ ਪਿਛਲੀ ਸੀਟ ਤੋਂ ਆਪਣਾ ਬੈਗ ਕੱਢਦਾ ਹੈ ਤੇ ਉੱਥੋਂ ਚਲਾ ਜਾਂਦਾ ਹੈ | ਉਸਦੇ ਬਾਅਦ ਵਾਪਿਸ ਨਹੀਂ ਆਉਂਦਾ | ਮਾਮਲੇ ‘ਚ ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

Watch Video   

Leave a Reply

Your email address will not be published. Required fields are marked *