ਅੰਮ੍ਰਿਤਸਰ ‘ਚ ਧਮਾਕਿਆਂ ਤੋਂ ਬਾਅਦ ਸਹਿਮੇ ਲੋਕ, ਦੇਰ ਰਾਤ ਸੁਣਾਈ ਦਿੱਤੀ ਧਮਾਕਿਆਂ ਦੀ ਆਵਾਜ਼

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਵਿਚ ਅੱਧੀ ਰਾਤ ਨੂੰ ਸੁਣੀ ਗਈ ਧਮਾਕਿਆਂ ਦੀ ਆਵਾਜ ਨੇ ਭਾਰਤ ਦੇ ਇਸ ਸਰਹੱਦੀ ਸ਼ਹਿਰ ਦੇ ਲੋਕਾਂ ਨੂੰ ਨੀਂਦ ਚੋਂ ਜਗਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਵਿਚ ਅੱਧੀ ਰਾਤ ਨੂੰ ਸੁਣੀ ਗਈ ਧਮਾਕਿਆਂ ਦੀ ਆਵਾਜ ਨੇ ਭਾਰਤ ਦੇ ਇਸ ਸਰਹੱਦੀ ਸ਼ਹਿਰ ਦੇ ਲੋਕਾਂ ਨੂੰ ਨੀਂਦ ਚੋਂ ਜਗਾ ਦਿੱਤਾ | ਇਸ ਤੋਂ ਬਾਅਦ ਲੋਕ ਪੂਰੀ ਤਰ੍ਹਾਂ ਨਾਲ ਸਹਿਮੇ ਗਏ ਤੇ ਲੋਕਾਂ ਨੂੰ ਪੁਲਿਸ ਨੇ ਨਾ ਘਬਰਾਉਣ ਦੀ ਅਪੀਲ ਕੀਤੀ ਹੈ ।

Watch Video

Leave a Reply

Your email address will not be published. Required fields are marked *