ਇੱਕ 5 ਸਾਲ ਦੀ ਮਾਸੂਮ ਨਾਲ ਜਬਰ ਜਨਾਹ, ਜਬਰ ਜਨਾਹ ਤੋਂ ਬਾਅਦ ਮਾਸੂਮ ਦਾ ਕਤਲ ਕੀਤਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬੇਟੀ ਬਚਾਓ- ਬੇਟੀ ਪੜਾਓ,  ਇਹ ਨਾਰਾ ਹਰ ਸਰਕਾਰ ਦੀ ਜੁਬਾਨ ਤੇ ਹੈ | ਪਰ ਜਮੀਨੀ ਤੌਰ ਤੇ ਇਹ ਨਾਰਾ ਹਰ ਤਰ੍ਹਾਂ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬੇਟੀ ਬਚਾਓ- ਬੇਟੀ ਪੜਾਓ,  ਇਹ ਨਾਰਾ ਹਰ ਸਰਕਾਰ ਦੀ ਜੁਬਾਨ ਤੇ ਹੈ | ਪਰ ਜਮੀਨੀ ਤੌਰ ਤੇ ਇਹ ਨਾਰਾ ਹਰ ਤਰ੍ਹਾਂ ਤੋਂ ਫੇਲ ਹੋਦਾਂ ਵਿਖਾਈ ਦੇ ਰਿਹਾ ਹੈ | ਲੁਧਿਆਣਾ ਦੇ ਇਸੇਵਾਲ ਚ ਹੋਏ ਬਲਾਤਕਾਰ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ |

Ludhiana Rape

ਕਿ ਇਕ ਹੋਰ ਦਿਲ ਕੰਬਾਉ ਵਾਲਾ ਮਾਮਲਾ ਲੁਧਿਆਣਾ ਤੋਂ ਹੀ ਸਾਹਮਣੇ ਆਇਆ ਹੈ | ਜਿਥੇ 5 ਸਾਲ ਦੀ ਮਾਸੂਮ ਨਾਲ ਗੁਆਂਢ ਚ ਰਹਿਣ ਵਾਲੇ ਮੁੰਡੇ ਨੇ ਬਲਾਤਕਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ |

Leave a Reply

Your email address will not be published. Required fields are marked *