ਨਸ਼ੇ ਦੇ ਵੱਧ ਰਹੇ ਵਪਾਰ ਨੂੰ ਰੋਕਣ ਲਈ ਪੁਲਿਸ ਸੁਚੇਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਸ਼ੇ ਦੇ ਵੱਧ ਰਹੇ ਕਾਰੋਬਾਰ ਨੂੰ ਲੈਕੇ ਪੁਲਿਸ ਕਾਫੀ ਸੁਚੇਤ ਹੋ ਗਈ ਹੈ। ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਵੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਸ਼ੇ ਦੇ ਵੱਧ ਰਹੇ ਕਾਰੋਬਾਰ ਨੂੰ ਲੈਕੇ ਪੁਲਿਸ ਕਾਫੀ ਸੁਚੇਤ ਹੋ ਗਈ ਹੈ। ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਨਸ਼ੇ ਦਾ ਲੱਕ ਭੰਨਿਆ ਜਾਵੇ। ਇਸ ਦੇ ਚੱਲਦੇ ਹੀ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੀ ਪੁਲਿਸ ਵੱਲੋਂ ਮੀਟਿੰਗ ਕੀਤੀ ਗਈ।

Meeting

ਇਹ ਮੀਟਿੰਗ ਬਠਿੰਡਾ ਰੇਜ਼ ਦੇ ਆਈ ਜੀ MF ਫਾਰੁਕੀ ਦੀ ਅਗਵਾਈ ‘ਚ ਹੋਈ। ਮਿਲੀ ਜਾਣਕਾਰੀ ਦੇ ਅਨੁਸਾਰ ਮੀਟਿੰਗ ਦੌਰਾਨ ਤਿੰਨਾ ਰਾਜਾਂ ਦੀਆਂ ਪੁਲਿਸ ਨੇ ਤਾਲ-ਮੇਲ ਨਾਲ ਜਾਣਕਾਰੀ ਸਾਂਝੀ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਲੋਕਸਭਾ ਚੌਣਾਂ ਦੇ ਚੱਲਦੇ ਵਧੇਰੇ ਪੱਦਰ ਤੇ ਨਸ਼ੇ ਦਾ ਵਪਾਰ ਹੋ ਸਕਦਾ ਹੈ। ਇਸਲਈ ਪੁਲਿਸ ਪਹਿਲਾ ਹੀ ਇਸ ਮੁਸ਼ਕਲ ਨਾਲ ਭਿੜਣ ਲਈ ਤਿਆਰ ਹੈ।

Leave a Reply

Your email address will not be published. Required fields are marked *