ਅਕਾਲੀ ਦਲ ਦੀ ਖ਼ਡੂਰ ਸਾਹਿਬ ‘ਚ ਵਰਕਰ ਮੀਟਿੰਗ, ਪ੍ਰਧਾਨ ਸੁਖਬੀਰ ਬਾਦਲ ਸੋਬੰਧਿਨ ਕਰਨਗੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਲੋਕਸਭਾ ਚੋਣਾਂ ਦੇ ਖਡੂਰ ਸਾਹਿਬ ਹਲਕਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਲੋਕਸਭਾ ਚੋਣਾਂ ਦੇ ਖਡੂਰ ਸਾਹਿਬ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਭਾਵਿਤ ਉਮੀਦਵਾਰ ਬੀਬੀ ਜਾਗੀਰ ਕੌਰ ਸਵੇਰੇ 11 : 00 ਵਜੇ ਤਰਨਤਾਰਨ ਦੇ ਪ੍ਰੀਤਮ ਗਾਰਡਨ ਰਿਜਾਰਟ ਵਿੱਚ ਵਰਕਰ ਮੀਟਿੰਗ ਨੂੰ ਸੰਬੋਧਿਨ ਕਰਨਗੇ ਇਸ ਤੋਂ ਬਾਅਦ ਭਿਖੀਵਿੰਡ ‘ਚ ਪਾਲਮ ਪੈਲੇਸ ਵਿੱਚ ਦੁਪਹਿਰ 3 : 00 ਵਜੇ ਵੀ ਮੀਟਿੰਗ ਹੋਵੇਗੀ |

Watch Video

Leave a Reply

Your email address will not be published. Required fields are marked *