ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੋਣ ਕਮੀਸ਼ਨ ਨੇ ਲੋਕ ਸਭਾ ਚੋਣਾਂ ਨੂੰ ਲੈਕੇ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ। ਇਸ ਦੌਰਾਨ ਚੌਣ ਕਮੀਨ ਨੇ ਪੋਸਟਰਾਂ ਚ ਸੈਨਾਂ ਦੇ ਕੰਮਾਂ ਦਾ ਪ੍ਰਚਾਰ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਦਸ ਦਈਏ ਕਿ ਚੋਣ ਕਮੀਸ਼ਨ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ।
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਨੂੰ ਚੋਣ ਪ੍ਰਚਾਰ ਦੇ ਤੋਰ ਤੇ ਹੀ ਮੰਨਿਆ ਜਾਵੇਗਾ। ਇਸ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਹੁਣ ਰਾਜਨੀਤਿਕ ਪਾਰਟੀਆਂ ਫੌਜ ਦੀਆਂ ਉਪਲਬੱਧੀਆਂ ਤੇ ਆਪਣੀ ਰੋਟੀਆਂ ਨਹੀਂ ਸੇਕ ਸਕਣਗੀਆਂ। ਚੋਣ ਕਮੀਸ਼ਨ ਨੇ ਪੋਸਟਰਾਂ ਚ ਸੈਨਾ ਦੇ ਕੰਮਾਂ ਦਾ ਪ੍ਰਚਾਰ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ।

